

Amandeep's email address and phone number have been validated.
Amandeep
- Rate $2
- Response 1h

$2/h
Unfortunately, this tutor is unavailable
- Other languages
Experienced Punjabi tutor offering fun and interactive lessons for students of all levels.
- Other languages
Lesson location
About Amandeep
ਮੈਂ B.Sc ਨਰਸਿੰਗ ਪੂਰੀ ਕੀਤੀ ਹੈ ਅਤੇ ਹੁਣ ਬੱਚਿਆਂ ਨੂੰ ਪੜ੍ਹਾਉਣ ਦੀ ਇੱਛਾ ਰੱਖਦੀ ਹਾਂ। ਮੈਨੂੰ ਸਿੱਖਿਆ ਦੇਣ ਦਾ ਸ਼ੌਕ ਹੈ ਅਤੇ ਮੈਂ ਆਪਣੇ ਗਿਆਨ ਨੂੰ ਹੋਰਾਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਮੈਂ ਵਿਦਿਆਰਥੀਆਂ ਨੂੰ ਆਸਾਨ ਅਤੇ ਰੁਚਿਕਰ ਢੰਗ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਜੋ ਉਹ ਪੂਰੀ ਤਰ੍ਹਾਂ ਸਮਝ ਸਕਣ। ਮੇਰਾ ਮਕਸਦ ਹੈ ਕਿ ਹਰ ਵਿਦਿਆਰਥੀ ਆਪਣੇ ਵਿਸ਼ੇ 'ਚ ਮਜ਼ਬੂਤ ਹੋਵੇ ਅਤੇ ਆਪਣੇ ਭਵਿੱਖ ਲਈ ਆਤਮਵਿਸ਼ਵਾਸ ਨਾਲ ਤਿਆਰ ਹੋਵੇ।
About the lesson
- All Levels
- English
All languages in which the lesson is available :
English
ਮੈਂ ਕਲਾਸ 1 ਤੋਂ 8 ਤੱਕ ਦੇ ਵਿਦਿਆਰਥੀਆਂ ਨੂੰ ਪਿਆਰ ਭਰੇ ਅਤੇ ਇੰਟਰਐਕਟਿਵ ਢੰਗ ਨਾਲ ਪੜ੍ਹਾਉਂਦੀ ਹਾਂ। ਮੇਰੀ ਕਲਾਸ ਦੀ ਰਚਨਾ ਅਸਾਨ ਟੌਪਿਕ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਥੋੜ੍ਹੇ ਮੁਸ਼ਕਿਲ ਵਿਸ਼ਿਆਂ ਵੱਲ ਜਾਂਦੀ ਹੈ। ਮੈਂ ਪਾਠਾਂ ਨੂੰ ਅਸਾਨ ਭਾਸ਼ਾ ਵਿੱਚ ਸਮਝਾਉਂਦੀ ਹਾਂ ਅਤੇ ਜ਼ਿੰਦਗੀ ਨਾਲ ਜੁੜੇ ਉਦਾਹਰਣ ਅਤੇ ਵਿਜ਼ੂਅਲ ਮਾਧਿਅਮ ਵਰਤਦੀ ਹਾਂ, ਤਾਂ ਜੋ ਬੱਚਿਆਂ ਨੂੰ ਸਮਝਣ ਵਿੱਚ ਆਸਾਨੀ ਹੋਵੇ। ਹਰ ਕਲਾਸ ਵਿੱਚ ਦੁਹਰਾਈ ਅਤੇ ਪ੍ਰੈਕਟਿਸ ਵੀ ਸ਼ਾਮਿਲ ਹੁੰਦੀ ਹੈ। ਮੈਂ ਹਰ ਬੱਚੇ ਦੇ ਲੈਵਲ ਦੇ ਅਨੁਸਾਰ ਅਪਣਾ ਢੰਗ ਬਦਲਦੀ ਹਾਂ। ਇਹ ਕਲਾਸਾਂ ਵਿਸ਼ੇਸ਼ ਤੌਰ 'ਤੇ ਪੰਜਾਬੀ, ਹਿੰਦੀ ਅਤੇ ਸਾਇੰਸ ਵਿੱਚ ਮਦਦ ਚਾਹੁਣ ਵਾਲੇ ਸਕੂਲੀ ਬੱਚਿਆਂ ਲਈ ਹਨ। ਮੈਂ ਮਾਪਿਆਂ ਨੂੰ ਨਿਯਮਤ ਫੀਡਬੈਕ ਵੀ ਦਿੰਦੀ ਹਾਂ।
Rates
Rate
- $2
Pack rates
- 5h: $5
- 10h: $11
online
- $2/h
Other tutors in Other languages
Gimi
New York & online
- $10/h
- 1st lesson free
Ekwe
Philadelphia & online
- $28/h
- 1st lesson free
Yogini
Orlando & online
- $50/h
- 1st lesson free
Emmanouil
Floral Park & online
- $70/h
Pablo Pierre
Miami Beach & online
- $25/h
- 1st lesson free
Jovana
Des Moines & online
- $15/h
- 1st lesson free
Javier
Dublin & online
- $50/h
- 1st lesson free
Bourema
Boston & online
- $13/h
- 1st lesson free
Hubert
Malta & online
- $25/h
- 1st lesson free
Mirella
Baltimore & online
- $50/h
- 1st lesson free
Maya
Stamford & online
- $30/h
- 1st lesson free
Sofia
Reno & online
- $22/h
- 1st lesson free
Petra
New York & online
- $120/h
- 1st lesson free
Ema
Los Angeles & online
- $15/h
- 1st lesson free
Charles
Dearing & online
- $50/h
- 1st lesson free
María Laura
New York
- $30/h
- 1st lesson free
Ash
Milwaukee & online
- $20/h
- 1st lesson free
Ada
Asheville & online
- $50/h
- 1st lesson free
Lourdes
Vienna & online
- $50/h
- 1st lesson free
Ilary
Remote & online
- $50/h
- 1st lesson free
-
See Other languages tutors
